International Journal For Multidisciplinary Research

E-ISSN: 2582-2160     Impact Factor: 9.24

A Widely Indexed Open Access Peer Reviewed Multidisciplinary Bi-monthly Scholarly International Journal

Call for Paper Volume 7, Issue 2 (March-April 2025) Submit your research before last 3 days of April to publish your research paper in the issue of March-April.

ਗ°ਰੂ ਨਾਨਕ ਦੇਵ ਜੀ : ਸਮਕਾਲੀ ਧਾਰਮਿਕ ਅਧਿਆਤਮਕ ਸੰਕਟ

Author(s) ਡਾ. ਨਿਰਮਲਾ ਰਾਣੀ
Country India
Abstract ਗ°ਰੂ ਨਾਨਕ ਦੇਵ ਜੀ 15ਵੀਂ ਸਦੀ ਵਿ¼ਚ ਮ¼ਧਕਾਲੀ ਪੰਜਾਬੀ ਸਾਹਿਤ ਦੇ ਅਜਿਹੇ ਕਵੀ ਹ¯ਏ ਹਨ ਜਿਨ·ਾਂ ਨੂੰ ਕਾਦਰ ਨੇ ਆਪ ੳ°¼ਚ ਪ¼ਧਰੀ ਅਤੇ ਸਰ¯ਦੀ ਕਵਿਤਾ ਰਚਨ ਦਾ ਹ°ਨਰ ਬਖਸਿਸ਼ ਕੀਤਾ। ੳ°ਹ ਸਮ°¼ਚੀ ੳ°ਪਦੇਸ਼ਤਮਕ ਅਲਾਹੀ ਅਮਰ ਅਤੇ ਅਤ°ਲ ਬਾਣੀ ਦੀ ਰਚਨਾ ਕੀਤੀ ਜ¯ ਰਾਗ ਬ¼ਧ, ਅਲੰਕਾਰਿਕ, ਰਸਭਰੀ ਛੰਦ ਬ¼ਧ, ਬਿੰਬਤਾਮਿਕ ਸੰਗੀਤਕ ਹੈ। ੳ°ਹਨਾਂ ਨੇ ਵਹਿਮਾਂ, ਭਰਮਾਂ, ਭ°ਲੇਖਿਆ, ਊਚਨੀਚ, ਪਾਖੰਡ, ਝੂਠ ਫਰੇਬ ਅਤੇ ਅਗਿਆਨਤਾ ਦੇ ਵ¼ਸ ਪਏ ਮਨ°¼ਖ ਨੂੰ ਹਲੂਣਿਆ ਅਤੇ ਡੂੰਘੀ ਨੀਂਦਰ ਤ¯ ਜਗਾਇਆ। ਗ°ਰੂ ਨਾਨਕ ਦੇਵ ਸਮਕਾਲੀ ਭਾਰਤ ਦੀ ਖਾਸ ਕਰਕੇ ਰਾਜਨੀਤਿਕ ਪੰਜਾਬ ਦੀ ਰਾਜਨੀਤਕ ਵਿਵਸਥਾ ਪੂਰੀ ਤਰ·ਾਂ ਚਰਮਰਾਈ ਹ¯ਈ ਸੀ। ਹਰ ਪਾਸੇ ਅਸਥਿਰਤਾ ਸੀ ਸਾਸ਼ਕ ਭ੍ਰਿਸ਼ਟ, ਭ¯ਗ ਵਿਲਾਸੀ ਅਤੇ ਸ¼ਤਾ ਲਾਲਚੀ ਸਨ। ਇਸਦੇ ਸਿ¼ਟੇ ਵਜ¯ਂ ਸਮਾਜਿਕ, ਆਰਥਿਕ ਅਤੇ ਧਾਰਮਿਕ ਹਾਲਤ ਵੀ ਬਦਤਰ ਹ¯ ਗਏ ਸਨ। ਧਰਮ ਜਿਸਨੇ ਮਨ°¼ਖ ਨੂੰ ਸਹੀ ਰਸਤਾ ਦਿਖਾੳ°ਂਦਾ ਹ°ੰਦਾ ਹੈ ਖ°ਦ ਕ°ਰਾਹੇ ਪੈ ਗਿਆ ਸੀ। ਅਹਿਜੀ ਸਥਿਤੀ ਵਿ¼ਚ ਗ°ਰੂ ਜੀ ਨੇ ਵਿਿਗਆਨਕ ਦ੍ਰਿਸ਼ਟੀਕ½ਣ ਰਾਹੀ ਧਰਮ ਦੀ ਵਿਆਖਿਆ ਕੀਤੀ।
Published In Volume 5, Issue 3, May-June 2023
Published On 2023-06-11

Share this