International Journal For Multidisciplinary Research

E-ISSN: 2582-2160     Impact Factor: 9.24

A Widely Indexed Open Access Peer Reviewed Multidisciplinary Bi-monthly Scholarly International Journal

Call for Paper Volume 6 Issue 6 November-December 2024 Submit your research before last 3 days of December to publish your research paper in the issue of November-December.

ਸਿੱਖ ਇਤਿਹਾਸ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸਥਾਨ

Author(s) Sarbjit Kaur
Country India
Abstract ਗੁਰੂ ਹਰਿਗੋਬਿੰਦ ਪਾਤਸ਼ਾਹ ਅਜਿਹੇ ਕਾਮਲ-ਮੁਰਸ਼ਦ ਹਨ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਆਵਾਮ ਦੀ ਅਗਵਾਈ ਕੀਤੀ। ਆਪ ਨੇ ਸ਼ਮਸ਼ੀਰ ਹੱਥ ਵਿੱਚ ਫੜ ਜ਼ਬਰ, ਜ਼ੁਲਮ ਦੇ ਖ਼ਿਲਾਫ਼ ਆਵਾਜ਼ ਉਠਾਈ ਅਤੇ ਮਜ਼ਲੂਮਾਂ ਦੀ ਰੱਖਿਆਂ ਕੀਤੀ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਵੀ ਕੀਤੀ ਜੋ ਸਿੱਖ ਰਾਜਨੀਤਿਕ ਜਥੇਬੰਦੀ ਦਾ ਕੇਂਦਰ ਬਣਿਆ। ਜਿੱਥੇ ਬੈਠ ਕੇ ਆਪ ਲੋਕਾਈ ਦੇ ਭਲੇ ਹਿੱਤ ਨਿਆਂਇਕ ਫ਼ੈਸਲੇ ਕਰਦੇ । ਆਪ ਦੁਆਰਾ ਸ਼ੁਰੂ ਕੀਤਾ ਗਿਆ ਇਹ ਕਾਰਜ ਅੱਜ ਦੇ ਸਮੇਂ ਵਿੱਚ ਵੀ ਅਰਥਵਾਨ ਹੈ।
Keywords ਪੈਗ਼ਬੰਰੀ ਅਜ਼ਮਤ, ਇਲਾਹੀ ਨਦਰ, ਮਖ਼ਮੂਰ, ਮਰਕਜ਼, ਜਾਗਰੂਕਤਾ, ਬਾ-ਕਮਾਲ।
Field Sociology > Philosophy / Psychology / Religion
Published In Volume 5, Issue 4, July-August 2023
Published On 2023-08-01
Cite This ਸਿੱਖ ਇਤਿਹਾਸ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸਥਾਨ - Sarbjit Kaur - IJFMR Volume 5, Issue 4, July-August 2023. DOI 10.36948/ijfmr.2023.v05i04.4802
DOI https://doi.org/10.36948/ijfmr.2023.v05i04.4802
Short DOI https://doi.org/gskd27

Share this