International Journal For Multidisciplinary Research

E-ISSN: 2582-2160     Impact Factor: 9.24

A Widely Indexed Open Access Peer Reviewed Multidisciplinary Bi-monthly Scholarly International Journal

Call for Paper Volume 6 Issue 6 November-December 2024 Submit your research before last 3 days of December to publish your research paper in the issue of November-December.

ਅਜਮੇਰ ਸਿੰਘ ਔਲ਼ਖ ਦੇ ਨਾਟਕਾਂ ਦਾ ਭਾਸ਼ਾਈ ਅਧਿਐਨ

Author(s) ਕੰਵਲਜੀਤ ਕੌਰ
Country India
Abstract ਅਜਮੇਰ ਸਿੰਘ ਔਲਖ ਮਾਲਵਾ ਖੇਤਰ ਦਾ ਪ੍ਰਮੁੱਖ ਨਾਟਕਕਾਰ ਹੈ। ਉਸ ਦੇ ਨਾਟਕਾਂ ਵਿਚ ਮਲਵਈ ਖਿਤੇ ਦੇ ਲੋਕਾਂ ਦੇ ਜੀਵਨ ਦੇ ਸਮਾਜਿਕ, ਆਰਥਿਕ, ਰਾਜਨਤਿਕ ਅਤੇ ਮਨੋਵਿਗਿਆਨਕ ਸਰੋਕਾਰ ਬਹੁਤ ਪ੍ਰਭਾਵਸ਼ਾਲੀ ਰੂਪ ਵਿਚ ਪੇਸ਼ ਹੁੰਦੇ ਹਨ। ਅਜਮੇਰ ਸਿੰਘ ਔਲਖ ਦੇ ਨਾਟਕਾਂ ਵਿਚ ਮਲਵਈ ਸਭਿਆਚਰ ਅਤੇ ਭਾਸ਼ਾ ਉਘੜਵੇਂ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦੇ ਹਨ। ਇਸ ਖੋਜ-ਪੱਤਰ ਵਿਚ ਉਸ ਦੁਆਰਾ ਲਿਖੇ ਗਏ ਨਾਟਕ 'ਝਨਾਂ ਦੇ ਪਾਣੀ', ਸੱਤ ਬਿਗਾਨੇ', ਨਾਟਕਾਂ ਵਿਚ ਭਾਸ਼ਾਈ ਅਧਿਐਨ ਨੂੰ ਆਧਾਰ ਬਣਾਇਆ ਗਿਆ ਹੈ। ਅਜਮੇਰ ਸਿੰਘ ਔਲਖ ਨੇ ਆਪਣੇ ਇਨ੍ਹਾਂ ਨਾਟਕਾਂ ਵਿਚ ਮਲਵਈ ਉਪਭਾਸ਼ਾ ਦੀ ਆਂਚਲਿਕਤਾ ਨੂੰ ਨਾਟਕ ਦੀ ਇਕ ਸੰਚਾਰ - ਜੁਗਤ ਵਜੋਂ ਬਹੁਤ ਪ੍ਰਭਾਵਸ਼ਾਲੀ ਰੂਪ ਵਿਚ ਪੇਸ਼ ਕੀਤਾ ਹੈ।
Keywords ਅਜਮੇਰ ਸਿੰਘ ਔਲਖ, ਨਾਟਕ, ਮਾਲਵਾ ਖੇਤਰ, ਮਲਵਈ ਉਪਭਾਸ਼ਾ, ਝਨਾਂ ਦੇ ਪਾਣੀ, ਸੱਤ ਬਿਗਾਨੇ
Field Arts
Published In Volume 5, Issue 6, November-December 2023
Published On 2023-12-16
Cite This ਅਜਮੇਰ ਸਿੰਘ ਔਲ਼ਖ ਦੇ ਨਾਟਕਾਂ ਦਾ ਭਾਸ਼ਾਈ ਅਧਿਐਨ - ਕੰਵਲਜੀਤ ਕੌਰ - IJFMR Volume 5, Issue 6, November-December 2023. DOI 10.36948/ijfmr.2023.v05i06.8566
DOI https://doi.org/10.36948/ijfmr.2023.v05i06.8566
Short DOI https://doi.org/gs9k5n

Share this