International Journal For Multidisciplinary Research

E-ISSN: 2582-2160     Impact Factor: 9.24

A Widely Indexed Open Access Peer Reviewed Multidisciplinary Bi-monthly Scholarly International Journal

Call for Paper Volume 7, Issue 2 (March-April 2025) Submit your research before last 3 days of April to publish your research paper in the issue of March-April.

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਬਾਣੀ ਵਿਚ ਸਥਾਨਕਤਾ ਦੇ ਅੰਸ਼

Author(s) ਹਰਪ੍ਰੀਤ ਕੌਰ
Country India
Abstract ਸ੍ਰੀ ਗੁਰੂ ਗ੍ਰੰਥ ਸਾਹਿਬ ਮੱਧਕਾਲੀ ਸਮੇਂ ਦਾ ਇਕ ਧਾਰਮਿਕ ਗ੍ਰੰਥ ਹੈ ਜਿਸ ਦਾ ਸਿੱਖ ਧਰਮ ਨਾਲ ਅਟੁੱਟ ਸਬੰਧ ਹੈ ਅਤੇ ਵਰਤਮਾਨ ਸਮੇਂ ਵਿਚ ਸਿੱਖ ਇਸ ਨੂੰ ਆਪਣਾ ਜੀਵਿਤ ਗੁਰੂ ਮੰਨਦੇ ਹਨ। ਸਾਹਿਤਕ ਪੱਖ ਤੋਂ ਵੀ ਇਸ ਰਚਨਾ ਦੀ ਸਰਬੋਤਮ ਪਹੁੰਚ ਆਪਣੀ ਮਿਸਾਲ ਆਪ ਹੈ। ਵਿਸ਼ੇ ਅਤੇ ਰੂਪਕ ਪੱਖ ਵਿਚ ਇਸ ਗ੍ਰੰਥ ਦੀ ਨਿਵੇਕਲੀ ਪ੍ਰਾਪਤੀ ਇਸ ਗੱਲ ਵਿਚ ਵੀ ਹੈ ਕਿ ਮੱਧਕਾਲ ਵਿਚ ਹੋਏ ਸੂਫੀ ਅਤੇ ਭਗਤ ਸਾਹਿਤਕਾਰ ਭਾਵੇਂ ਉਹ ਕਿਸੇ ਵੀ ਜਾਤ, ਧਰਮ, ਖਿੱਤੇ ਅਤੇ ਕਿੱਤੇ ਨਾਲ ਸਬੰਧਤ ਸਨ, ਉਨ੍ਹਾਂ ਦੀਆਂ ਰਚਨਾਵਾਂ ਗੁਰਮਤਿ ਮਾਪਦੰਡ ਦੇ ਅਨੁਸਾਰ ਹੋਣ ਕਾਰਨ ਇਸ ਪਵਿੱਤਰ ਗ੍ਰੰਥ ਵਿਚ ਸੰਪਾਦਿਤ ਅਤੇ ਸ਼ਾਮਿਲ ਕਰ ਲਈਆਂ ਗਈਆਂ ਸਨ। ਇਸ ਕਾਰਨ ਭੂਗੋਲਿਕ ਵੱਖਰਤਾ ਅਤੇ ਭਾਸ਼ਾਈ ਵਿਭਿੰਨਤਾ ਇਸ ਗ੍ਰੰਥ ਦਾ ਅਹਿਮ ਹਿੱਸਾ ਬਣ ਗਈ। ਇਸ ਖੋਜ ਪੱਤਰ ਵਿਚ ਦਰਜ ਪੰਦਰਾਂ ਭਗਤਾਂ ਦੀ ਬਾਣੀ ਜੋ ਕਿ ਉਨ੍ਹਾਂ ਦੀ ਖੇਤਰੀ ਅਤੇ ਸਥਾਨਕ ਵਰਣਨ ਨਾਲ ਲਬਰੇਜ਼ ਹੈ, ਨੂੰ ਖੋਜ ਅਤੇ ਅਧਿਐਨ ਦਾ ਆਧਾਰ ਬਣਾਇਆ ਗਿਆ ਹੈ।
Keywords ਸ਼੍ਰੀ ਗੁਰੂ ਗ੍ਰੰਥ ਸਾਹਿਬ, ਭਗਤੀ ਲਹਿਰ, ਪੰਦਰਾਂ ਭਗਤ, ਸਥਾਨਕਤਾ,
Field Arts
Published In Volume 5, Issue 6, November-December 2023
Published On 2023-12-14
DOI https://doi.org/10.36948/ijfmr.2023.v05i06.8568
Short DOI https://doi.org/gs84c5

Share this