International Journal For Multidisciplinary Research

E-ISSN: 2582-2160     Impact Factor: 9.24

A Widely Indexed Open Access Peer Reviewed Multidisciplinary Bi-monthly Scholarly International Journal

Call for Paper Volume 6 Issue 6 November-December 2024 Submit your research before last 3 days of December to publish your research paper in the issue of November-December.

ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੇ ਸੰਬੰਧ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਵਿਦਿਆਰਥੀਆਂ ਦੇ ਗਿਆਨ ਦਾ ਅਧਿਐਨ

Author(s) Rukhsar, Dr. Hardeep Kaur Saini
Country India
Abstract ਸਾਡਾ ਵਿਰਸਾ ਸਾਡਾ ਗੌਰਵ ਅਤੇ ਸਾਡੀ ਜਿੰਦ-ਜਾਨ ਹੈ। ਲੋੜ ਹੈ ਇਸ ਦੀਆਂ ਸੂਖਮ ਤੰਦਾ ਨੂੰ ਸਾਂਭਣ ਲਈ ਅਤੇ ਉਹਨਾਂ ਨੂੰ ਆਧੁਨਿਕਤਾ ਦੀ ਹਾਂ -ਪੱਖੀ ਪੁੱਠ ਦੇਣ ਦੀ। ਵੇਲਾ ਵਿਹਾ ਚੁੱਕੀਆਂ ਚੀਜ਼ਾਂ ਨੂੰ ਇਤਿਹਾਸ ਦਾ ਹਿੱਸਾ ਅਤੇ ਵਿਕਾਸ ਦਾ ਪੜਾਅ ਸਮਝ ਕੇ ਯਾਦ ਰੱਖੀਏ। ਆਉਣ ਵਾਲੀਆਂ ਨਵੀਂਆਂ ਪੀੜ੍ਹੀਆਂ ਨੂੰ ਵਿਰਸੇ ਦੇ ਬਾਰੇ ਜਾਣੂ ਕਰਵਾਏ ਤਾਂ ਜੋ ਉਹਨਾਂ ਆਪਣੇ ਪੰਜਾਬੀ ਵਿਰਸੇ ਅਤੇ ਆਪਣੇ ਪੰਜਾਬੀ ਹੋਣ ਤੇ ਮਾਣ ਮਹਿਸੂਸ ਹੋਵੇ। ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੇ ਸੰਬੰਧ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਵਿਦਿਆਰਥੀਆਂ ਦੇ ਗਿਆਨ ਦਾ ਅਧਿਐਨ ਕੀਤਾ ਗਿਆ ਹੈ । ਇਹ ਅਧਿਐਨ ਲਈ ਪਟਿਆਲਾ ਜ਼ਿਲ੍ਹੇ ਦੇ ਸੈਕੰਡਰੀ ਸਕੂਲ ਦੇ 102 ਵਿਦਿਆਰਥੀਆਂ ਲਏ ਗਏ। ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੇ ਅਧਿਐਨ ਸੰਬੰਧੀ ਮੁੰਡੇ ਅਤੇ ਕੁੜੀਆਂ ਦੇ ਗਿਆਨ ਵਿਚਕਾਰ ਪੱਧਰ ਵਿਚ ਕੋਈ ਅੰਤਰ ਨਹੀਂ ਪਾਇਆ ਗਿਆ ਅਤੇ ਸ਼ਹਿਰੀ ਅਤੇ ਪੇਂਡੂ ਵਿਦਿਆਰਥੀਆਂ ਦੇ ਗਿਆਨ ਵਿਚਕਾਰ ਅੰਤਰ ਪਾਇਆ ਗਿਆ ।
Keywords ਪੰਜਾਬ, ਪੰਜਾਬੀ ਸੱਭਿਆਚਾਰ, ਵਿਰਸਾ
Published In Volume 6, Issue 3, May-June 2024
Published On 2024-06-02
Cite This ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੇ ਸੰਬੰਧ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਵਿਦਿਆਰਥੀਆਂ ਦੇ ਗਿਆਨ ਦਾ ਅਧਿਐਨ - Rukhsar, Dr. Hardeep Kaur Saini - IJFMR Volume 6, Issue 3, May-June 2024. DOI 10.36948/ijfmr.2024.v06i03.21764
DOI https://doi.org/10.36948/ijfmr.2024.v06i03.21764
Short DOI https://doi.org/gtxrqh

Share this